Home Featured Gold and Silver: ਫਿਰ ਵਧੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਸਿਲਵਰ 88900 ਤੋਂ ਪਾਰ, ਜਾਣੋ ਆਪਣੇ ਸ਼ਹਿਰ ਦੇ ਰੇਟ

Gold and Silver: ਫਿਰ ਵਧੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਸਿਲਵਰ 88900 ਤੋਂ ਪਾਰ, ਜਾਣੋ ਆਪਣੇ ਸ਼ਹਿਰ ਦੇ ਰੇਟ

0
Gold and Silver: ਫਿਰ ਵਧੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਸਿਲਵਰ 88900 ਤੋਂ ਪਾਰ, ਜਾਣੋ ਆਪਣੇ ਸ਼ਹਿਰ ਦੇ ਰੇਟ

ਹਫਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਸੋਨੇ ਅਤੇ ਚਾਂਦੀ ਦੇ ਭਾਅ ਉੱਪਰ ਚੜ੍ਹ ਗਏ ਹਨ। ਇੰਡੀਅਨ ਬੁਲੀਅਨ ਜਵੈਲਰਜ਼ ਐਸੋਸੀਏਸ਼ਨ ਦੀ ਵੈੱਬਸਾਈਟ ਮੁਤਾਬਕ ਸੋਮਵਾਰ ਨੂੰ ਸੋਨੇ ਦੀ ਕੀਮਤ 74093 ਰੁਪਏ ਅਤੇ ਚਾਂਦੀ ਦੀ ਕੀਮਤ 88917 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਆਪਣੇ ਸ਼ਹਿਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਨਵੀਆਂ ਕੀਮਤਾਂ ਬਾਰੇ ਜਾਣੋ।

ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ibjarates.com) ਦੀ ਵੈੱਬਸਾਈਟ ਮੁਤਾਬਕ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਬਦਲਾਅ ਦੇਖਣ ਨੂੰ ਮਿਲਿਆ ਹੈ।

ਸ਼ਹਿਰ ਦਾ ਨਾਮ 22 ਕੈਰੇਟ ਸੋਨੇ ਦਾ ਭਾਅ 24 ਕੈਰੇਟ ਸੋਨੇ ਦਾ ਭਾਅ 18 ਕੈਰੇਟ ਸੋਨੇ ਦਾ ਭਾਅ
ਚੇਨਈ ₹68490 ₹ 74720 ₹ 56100
ਮੁੰਬਈ ₹68490 ₹ 74720 ₹ 56040
ਦਿੱਲੀ ₹ 68640 ₹ 74870 ₹ 56160
ਕੋਲਕਾਤਾ ₹ 68490 ₹ 74720 ₹ 56040
ਜੈਪੁਰ ₹ 68640 ₹ 74870 ₹ 56160
ਪਟਨਾ ₹68540 ₹74770 ₹56080
ਨੋਇਡਾ ₹ 68640 ₹75870 ₹56160
ਚੰਡੀਗੜ੍ਹ ₹ 68640 ₹75870 ₹ 56160
ਪੰਜਾਬ ₹69,500 ₹72,980 ₹ 56,460

LEAVE A REPLY

Please enter your comment!
Please enter your name here