
ਜੀਰਾ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ ਬਸ ਨੇ ਮਾਰੀ ਸਕਾਰਪਿਓ ਕਾਰ ਨੂੰ ਟੱਕਰ ਇਕ ਵਿਅਕਤੀ ਦੀ ਮੌਤ ਆਪਣੇ ਬੇਟੇ ਦੇ ਵਿਆਹ ਦਾ ਕਾਰਡ ਸੋਹਰਾ ਪਰਿਵਾਰ ਨੂੰ ਦੇ ਕੇ ਪਰਤ ਰਹੇ ਸੀ ਪਤੀ ਪਤਨੀ ਮਲਾਵਾਲੇ ਦੇ ਪਿੰਡ ਫਤੇ ਵਾਲਾ ਦੇ ਰਹਿਣ ਵਾਲੇ ਸਨ ਪਰਸੋਂ ਬੇਟੇ ਨੇ ਆਉਣਾ ਸੀ ਵਿਦੇਸ਼ ਤੋਂ ਵਿਆਹ ਲਈ ਪਰ ਹੁਣ ਦੇਣਾ ਪਵੇਗਾ ਪਿਉ ਨੂੰ ਮੋਢਾ ਪਰਿਵਾਰ ਵਿੱਚ ਸੋਕ ਦਾ ਮਾਹੌਲ